- gggg
- ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ''ਕà©à¨°à¨¿à¨¶à¨¨ ਪà©à¨°à¨¾à¨£ ਬà©à¨°à©ˆà¨¸à¨Ÿ ਕੈਂਸਰ ਚੈਰੀਟੇਬਲ ਟਰੱਸਟ'' ਵੱਲੋਂ ਬà©à¨°à©ˆà¨¸à¨Ÿ ਕੈਂਸਰ ਜਾਗਰੂਕਤਾ ਪà©à¨°à©‹à¨—ਰਾਮ - ਯੂਨਾਈਟ ਫਾਰ ਪਿੰਕਟੋਬਰ ਦਾ ਆਯੋਜਨ
''ਬà©à¨°à©ˆà¨¸à¨Ÿ ਕੈਂਸਰ' ਜਾਗਰੂਕਤਾ ਅਤੇ ਮà©à©žà¨¤ ਡਾਕਟਰੀ ਜਾਂਚ ਪà©à¨°à¨¦à¨¾à¨¨ ਕਰਨ ਲਈ ਆਪਣੀ ਦà©à¨°à¨¿à©œ ਵਚਨਬੱਧਤਾ ਨੂੰ ਕਾਇਮ ਰੱਖਦਿਆਂ, ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਅਗਵਾਈ ਵਾਲੇ ਕà©à¨°à¨¿à¨¶à¨¨à¨¾ ਪà©à¨°à¨¾à¨£ ਬà©à¨°à©ˆà¨¸à¨Ÿ ਕੈਂਸਰ ਚੈਰੀਟੇਬਲ ਟਰੱਸਟ ਵੱਲੋਂ ਅੱਜ ਸਥਾਨਕ ਗà©à¨°à©‚ ਨਾਨਕ à¨à¨µà¨¨ ਵਿਖੇ ਇੱਕ ਸਾਲਾਨਾ ਬà©à¨°à©ˆà¨¸à¨Ÿ ਕੈਂਸਰ ਜਾਗਰੂਕਤਾ ਪà©à¨°à©‹à¨—ਰਾਮ, ਯੂਨਾਈਟ ਫਾਰ ਪਿੰਕਟੋਬਰ ਦਾ ਆਯੋਜਨ ਕੀਤਾ।
ਇਸ ਪà©à¨°à©‹à¨—ਰਾਮ ਵਿੱਚ ਬà©à¨°à©ˆà¨¸à¨Ÿ ਕੈਂਂਸਰ ਨੂੰ ਮਾਤ ਪਾਉਣ ਵਾਲੀਆਂ, ਮਸ਼ਹੂਰ à¨à¨¾à¨°à¨¤à©€ ਟੀ.ਵੀ. ਅਤੇ ਫਿਲਮ ਅਦਾਕਾਰਾ ਹਿਨਾ ਖਾਨ ਅਤੇ ਪੰਜਾਬ ਵਿਕਾਸ ਕਮਿਸ਼ਨ ਦੀ ਵਾਈਸ-ਚੇਅਰਪਰਸਨ ਸੀਮਾ ਬਾਂਸਲ ਵੱਲੋਂ ਵਿਸ਼ੇਸ ਤੌਰ 'ਤੇ ਸ਼ਿਰਕਤ ਕੀਤੀ ਗਈ, ਜਿਨà©à¨¹à¨¾à¨‚ ਡà©à©°à¨˜à¨¾à¨ˆ ਨਾਲ ਆਪਣੇ ਨਿੱਜੀ ਵਿਚਾਰ ਸਾਂà¨à©‡ ਕੀਤੇ। ਸੈਸ਼ਨ ਦਾ ਸੰਚਾਲਨ ਨੋਮਿਤਾ ਖੰਨਾ ਅਤੇ ਸ਼ਵੇਤਾ ਜਿੰਦਲ ਦà©à¨†à¨°à¨¾ ਕੀਤਾ ਗਿਆ।
ਇੱਕ ਦਿਲਚਸਪ ਗੱਲਬਾਤ ਦੌਰਾਨ, ਹਿਨਾ ਖਾਨ, ਜਿਸਨੂੰ 2024 ਵਿੱਚ ਤੀਸਰੇ ਪੜਾਅ 'ਚ ਬà©à¨°à©ˆà¨¸à¨Ÿ ਕੈਂਸਰ ਦਾ ਪਤਾ ਲੱਗਿਆ ਸੀ, ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦਾ ਕੈਂਸਰ ਜਾਗਰੂਕਤਾ, ਖਾਸ ਕਰਕੇ ਬà©à¨°à©ˆà¨¸à¨Ÿ ਕੈਂਸਰ ਦੇ ਸੰਦੇਸ਼ ਨੂੰ ਵਧਾਉਣ ਲਈ ਸੱਦਾ ਦੇਣ ਲਈ ਧੰਨਵਾਦ ਕੀਤਾ। ਉਨà©à¨¹à¨¾à¨‚ ਬਿਮਾਰੀ ਨਾਲ ਆਪਣੀ ਲੜਾਈ ਅਤੇ ਉਹ ਕਿਵੇਂ ਮਜ਼ਬੂਤੀ ਨਾਲ ਇਸ 'ਤੇ ਫਤਿਹ ਹਾਸਲ ਕੀਤੀ ਬਾਰੇ ਚਾਨਣਾ ਪਾਇਆ
ਖਾਨ ਨੇ ਦਰਸ਼ਕਾਂ ਨੂੰ ਸà©à¨šà©‡à¨¤ ਰਹਿਣ ਅਤੇ ਆਪਣੇ ਸਰੀਰ ਦੇ ਸੰਕੇਤਾਂ ਨਾਲ ਜà©à©œà©‡ ਰਹਿਣ ਦੀ ਅਪੀਲ ਕੀਤੀ। ਉਨà©à¨¹à¨¾à¨‚ ਸੈਲਫ ਡਿਟੈਕਸ਼ਨ ਦੀ }ੋਰਦਾਰ ਵਕਾਲਤ ਕੀਤੀ, ਕੈਂਸਰ ਬਾਰੇ ਗੱਲਬਾਤ ਨੂੰ ਆਮ ਬਣਾਉਣ ਅਤੇ ਬਿਨਾਂ ਕਿਸੇ ਡਰ ਦੇ ਇਸਦਾ ਸਾਹਮਣਾ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨà©à¨¹à¨¾à¨‚ ਸਲਾਹ ਦਿੱਤੀ ਕਿ ''ਹਰ ਪੰਦਰਵਾੜੇ ਸਵੈ-ਜਾਂਚ ਕਰੋ, ਕੋਈ ਵੀ ਅਸਾਧਾਰਨ ਤਬਦੀਲੀਆਂ - ਗੰਢਾਂ, ਚਮੜੀ ਦੇ ਡਿੰਪਲਿੰਗ, ਜਾਂ ਡਿਸਚਾਰਜ ਲਈ ਤà©à¨°à©°à¨¤ ਡਾਕਟਰੀ ਸਲਾਹ ਲੈਣ ਦੀ ਵੀ ਅਪੀਲ ਕੀਤੀ।
ਖਾਨ ਨੇ ਆਪਣਾ ਜੀਵਨ ਦਰਸ਼ਨ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ''ਹਮੇਸ਼ਾਂ ਵਰਤਮਾਨ ਵਿੱਚ ਜੀਓ, à¨à©‚ਤਕਾਲ ਬਾਰੇ ਨਾ ਸੋਚੋ ਜਾਂ à¨à¨µà¨¿à©±à¨– ਤੋਂ ਨਾ ਡਰੋ। ਇੱਛਾ ਸ਼ਕਤੀ ਅਤੇ ਸਕਾਰਾਤਮਕਤਾ ਨਾਲ ਚà©à¨£à©Œà¨¤à©€à¨†à¨‚ ਦਾ ਸਾਹਮਣਾ ਕਰੋ।''
ਸੀਮਾ ਬਾਂਸਲ ਨੇ ਸਾਂà¨à¨¾ ਕੀਤਾ ਕਿ ਰੋਗ ਬਾਰੇ ਛੇਤੀ ਪਤਾ ਲਗਾਉਣਾ ਸਫਲ ਇਲਾਜ ਦੀ ਨੀਂਹ ਹੈ। ਉਨà©à¨¹à¨¾à¨‚ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮੈਮੋਗà©à¨°à¨¾à¨® ਵਰਗੇ ਸਰਲ, ਪਹà©à©°à¨šà¨¯à©‹à¨— ਟੈਸਟ ਸ਼à©à¨°à©‚ਆਤੀ ਪੜਾਅ 'ਤੇ ਕੈਂਸਰ ਤੋਂ ਬਚਾਅ ਸਕਦੇ ਹਨ, ਜਿਸ ਨਾਲ ਬਚਾਅ ਦਰਾਂ ਵਿੱਚ ਕਾਫ਼ੀ ਸà©à¨§à¨¾à¨° ਹà©à©°à¨¦à¨¾ ਹੈ। ਉਨà©à¨¹à¨¾à¨‚ ਜ਼ੋਰ ਦੇ ਕੇ ਕਿਹਾ ਕਿ ''ਬà©à¨°à©ˆà¨¸à¨Ÿ ਕੈਂਸਰ ਦਾ ਜਲਦ ਪਤਾ ਲੱਗਣ 'ਤੇ ਇਲਾਜਯੋਗ ਹੈ ਅਤੇ ਇਸ ਬਾਰੇ ਲੋਕਾਂ ਨੂੰ ਸà©à¨šà©‡à¨¤ ਕਰਨ ਦੀ ਲੋੜ ਹੈ।''
ਆਪਣੇ à¨à¨¾à¨µà¨¨à¨¾à¨¤à¨®à¨• ਸੰਬੋਧਨ ਵਿੱਚ, ਕੈਬਨਿਮ ਮੰਤਰੀ ਸੰਜੀਵ ਅਰੋੜਾ ਨੇ ਅਕਤੂਬਰ ਦੇ ਵਿਸ਼ਵਵਿਆਪੀ ਮਹੱਤਵ ਨੂੰ ਗà©à¨²à¨¾à¨¬à©€ ਮਹੀਨੇ ਵਜੋਂ ਰੇਖਾਂਕਿਤ ਕੀਤਾ - ਜੋ ਕਿ 1985 ਤੋਂ ਦà©à¨¨à©€à¨† à¨à¨° ਵਿੱਚ ਬà©à¨°à©ˆà¨¸à¨Ÿ ਕੈਂਸਰ ਪà©à¨°à¨¤à©€ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ। ਉਨà©à¨¹à¨¾à¨‚ ਹਿਨਾ ਖਾਨ ਅਤੇ ਸੀਮਾ ਬਾਂਸਲ ਦਾ ਇਸ ਮਹੱਤਵਪੂਰਨ ਸਮਾਗਮ ਮੌਕੇ ਜਾਗਰੂਕਤਾ ਲਈ ਦਿਲੋਂ ਧੰਨਵਾਦ ਕੀਤਾ।
ਕੈਬਨਿਟ ਮੰਤਰੀ ਅਰੋੜਾ ਨੇ ਕਿਹਾ ਕਿ ''ਬà©à¨°à©ˆà¨¸à¨Ÿ ਕੈਂਸਰ ਦੀ ਮੌਤ ਦਰ ਨੂੰ ਘਟਾਉਣ ਲਈ ਸੈਲਫ ਡਿਟੈਕਸ਼ਨ ਸਾਡੇ ਕੋਲ ਸਠਤੋਂ ਸ਼ਕਤੀਸ਼ਾਲੀ ਸਾਧਨ ਹੈ। ਇਹ ਵਿਅਕਤੀਆਂ ਨੂੰ ਸ਼ਕਤੀ ਪà©à¨°à¨¦à¨¾à¨¨ ਕਰਦਾ ਹੈ, ਜਾਨਾਂ ਬਚਾਉਂਦਾ ਹੈ, ਅਤੇ ਬਚਣ ਦੀ ਦਰ ਨੂੰ ਨਾਟਕੀ ਢੰਗ ਨਾਲ ਵਧਾਉਂਦਾ ਹੈ। ਕਦੇ ਵੀ ਲੱਛਣਾਂ ਨੂੰ ਨਜ਼ਰਅੰਦਾਜ਼ ਜਾਂ ਘੱਟ ਨਾ ਸਮà¨à©‹ - ਜਲਦ ਕਾਰਵਾਈ ਹੀ ਸਠਕà©à¨ ਹੈ।''
à¨à¨¾à¨µà©à¨• ਹੋਠਕੈਬਨਿਟ ਮੰਤਰੀ ਅਰੋੜਾ ਨੇ ਆਪਣੇ ਸਵਰਗਵਾਸੀ ਮਾਪਿਆਂ, ਕà©à¨°à¨¿à¨¶à¨¨à¨¾ ਅਤੇ ਪà©à¨°à¨¾à¨£ ਅਰੋੜਾ ਨੂੰ ਸ਼ਰਧਾਂਜਲੀ à¨à©‡à¨Ÿ ਕੀਤੀ - ਜਿਨà©à¨¹à¨¾à¨‚ ਦੇ ਨਾਮ 'ਤੇ ਟਰੱਸਟ ਦਾ ਨਾਮ ਰੱਖਿਆ ਗਿਆ ਸੀ। ਆਪਣੀਆਂ ਅੱਖਾਂ à¨à¨°à¨•ੇ ਉਨà©à¨¹à¨¾à¨‚ ਸਾਂà¨à¨¾ ਕੀਤਾ ਕਿ ''ਜੇ ਮੇਰੀ ਮਾਂ ਦੇ ਰੋਗ ਦਾ ਪਹਿਲਾਂ ਪਤਾ ਲੱਗ ਜਾਂਦਾ ਤਾਂ ਇਲਾਜ ਨਾਲ ਉਨà©à¨¹à¨¾à¨‚ ਦੀਂ ਜਾਨ ਬਚਾਈ ਜਾ ਸਕਦੀ ਸੀ। ਉਹ ਦਰਦ ਮੈਨੂੰ ਇਹ ਯਕੀਨੀ ਬਣਾਉਣ ਲਈ ਪà©à¨°à©‡à¨°à¨¿à¨¤ ਕਰਦਾ ਹੈ ਕਿ ਦੇਰ ਨਾਲ ਪਤਾ ਲੱਗਣ ਕਾਰਨ ਕੋਈ ਵੀ ਪਰਿਵਾਰ ਇਸ ਤਰà©à¨¹à¨¾à¨‚ ਦਾ ਨà©à¨•ਸਾਨ ਨਾ à¨à©±à¨²à©‡à¥¤à¨‚ ਉਨà©à¨¹à¨¾à¨‚ ਮਾਣ ਨਾਲ à¨à¨²à¨¾à¨¨ ਕੀਤਾ ਕਿ ਕà©à¨°à¨¿à¨¶à¨¨à¨¾ ਪà©à¨°à¨¾à¨£ ਚੈਰੀਟੇਬਲ ਟਰੱਸਟ ਨੇ 350 ਤੋਂ ਵੱਧ ਮਰੀਜ਼ਾਂ ਨੂੰ ਗੋਦ ਲਿਆ ਹੈ ਅਤੇ ਨਿਯਮਤ ਜਾਗਰੂਕਤਾ ਮà©à¨¹à¨¿à©°à¨®à¨¾à¨‚ ਅਤੇ ਮੈਡੀਕਲ ਕੈਂਪ ਚਲਾਉਂਦਾ ਹੈ। ਉਨà©à¨¹à¨¾à¨‚ ਕਿਹਾ, ਸਾਡਾ ਮਿਸ਼ਨ ਸਿਰਫ਼ ਇਲਾਜ ਨਹੀਂ ਹੈ - ਇਹ ਸਿੱਖਿਆ ਅਤੇ ਸ਼à©à¨°à©‚ਆਤੀ ਪਹਿਲਕਦਮੀ ਰਾਹੀਂ ਰੋਕਥਾਮ ਹੈ।ਂ''
ਅਰੋੜਾ ਨੇ ਸਮੂਹਿਕ ਕਾਰਵਾਈ ਦੀ ਅਪੀਲ ਕੀਤੀ ਅਤੇ ਜਾਗਰੂਕਤਾ, ਪਹà©à©°à¨š ਅਤੇ ਤà©à¨°à©°à¨¤ ਇਲਾਜ ਰਾਹੀਂ ਬà©à¨°à©ˆà¨¸à¨Ÿ ਕੈਂਸਰ ਨੂੰ ਬੀਤੇ ਸਮੇਂ ਦੀ ਬਿਮਾਰੀ ਬਣਾਉਣ ਲਈ - ਸਿਰਫ਼ ਅਕਤੂਬਰ ਵਿੱਚ ਹੀ ਨਹੀਂ, ਸਗੋਂ ਹਰ ਰੋਜ਼ - ਇੱਕਜà©à©±à¨Ÿ ਹੋਣ ਦੀ ਅਪੀਲ ਕੀਤੀ।
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਬà©à¨°à©ˆà¨¸à¨Ÿ ਕੈਂਸਰ ਵਿਰà©à©±à¨§ ਜਨਤਕ ਜਾਗਰੂਕਤਾ ਪੈਦਾ ਕਰਨ ਅਤੇ ਕੈਂਸਰ ਦੇ ਮਰੀਜ਼ਾਂ ਦੀ ਵਿੱਤੀ ਮਦਦ ਕਰਨ ਵਾਲੇ ਇਸ ਨੇਕ ਕਾਰਜ਼ ਦੀ ਸ਼ਲਾਘਾ ਕੀਤੀ। ਉਨà©à¨¹à¨¾à¨‚ ਕਿਹਾ ਕਿ ਟਰੱਸਟ ਸਾਰਿਆਂ ਲਈ ਕਿਫਾਇਤੀ ਸਿਹਤ ਸੰà¨à¨¾à¨² ਯਕੀਨੀ ਬਣਾਉਣ ਲਈ ਵੀ ਇੱਕ ਸ਼ਾਨਦਾਰ ਕੰਮ ਕਰ ਰਿਹਾ ਹੈ।
ਡਾ. ਗà©à¨°à¨ªà©à¨°à©€à¨¤ ਵਾਂਡਰ, ਡਾ. ਸੰਧਿਆ, ਡਾ. ਬਿਸ਼ਵ ਮੋਹਨ ਉਨà©à¨¹à¨¾à¨‚ ਲੋਕਾਂ ਵਿੱਚ ਸ਼ਾਮਲ ਸਨ ਜਿਨà©à¨¹à¨¾à¨‚ ਇਸ ਮੌਕੇ ਬੋਲਿਆ ਅਤੇ ਬà©à¨°à©ˆà¨¸à¨Ÿ ਕੈਂਸਰ ਅਤੇ ਕੈਂਸਰ ਦੇ ਹੋਰ ਰੂਪਾਂ ਨੂੰ ਰੋਕਣ ਲਈ ਆਪਣੀ ਡਾਕਟਰੀ ਸਲਾਹ ਦਿੱਤੀ। ਉਨà©à¨¹à¨¾à¨‚ ਕਿਹਾ ਕਿ ਸਿਰਫ਼ ਔਰਤਾਂ ਹੀ ਨਹੀਂ, ਸਗੋਂ ਮਰਦ ਵੀ ਬà©à¨°à©ˆà¨¸à¨Ÿ ਕੈਂਸਰ ਤੋਂ ਪੀੜਤ ਹਨ। ਉਨà©à¨¹à¨¾à¨‚ ਕਿਹਾ ਕਿ ਕੈਂਸਰ ਹà©à¨£ ਇਲਾਜਯੋਗ ਹੈ ਅਤੇ ਹਰ ਸਮੇਂ ਦੇ ਨਾਲ ਨਵੇਂ ਇਲਾਜ ਆ ਰਹੇ ਹਨ ਅਤੇ ਬਿਮਾਰੀ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ।
ਇਸ ਮੌਕੇ, ਰਾਜ ਸà¨à¨¾ ਮੈਂਬਰ ਰਜਿੰਦਰ ਗà©à¨ªà¨¤à¨¾, ਰਾਜ ਸੂਚਨਾ ਕਮਿਸ਼ਨਰ ਹਰਪà©à¨°à©€à¨¤ ਸੰਧੂ, ਨਗਰ ਨਿਗਮ ਕਮਿਸ਼ਨਰ ਅਦਿੱਤਿਆ ਡੇਚਲਵਾਲ, ਗਲਾਡਾ ਦੇ ਮà©à©±à¨– ਪà©à¨°à¨¶à¨¾à¨¸à¨• ਸੰਦੀਪ ਕà©à¨®à¨¾à¨°, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਜੀਤ ਬੈਂਸ, ਸਹਾਇਕ ਕਮਿਸ਼ਨਰ ਡਾ. ਪà©à¨°à¨—ਤੀ ਰਾਣੀ, ਪਾਇਲ ਗੋਇਲ, à¨à¨¸.ਡੀ.à¨à¨®. ਜਸਲੀਨ ਕੌਰ à¨à©à©±à¨²à¨°, ਸਿਵਲ ਸਰਜਨ ਡਾ. ਰਮਨਦੀਪ ਕੌਰ, ਪà©à¨°à¨¸à¨¿à©±à¨§ ਉਦਯੋਗਪਤੀ ਪਦਮਾ ਗਮੀਤ ਥਾਪਰਨਾ, à¨.ਜੀ.ਪੀ.ਆਰ.à¨à¨¸. ਰਜਨੀ ਗà©à¨ªà¨¤à¨¾, ਮਧੂ ਗà©à¨ªà¨¤à¨¾, ਸੰਜਨਾ, ਇਸ਼ਿਤਾ ਆਦਿ ਹਾਜ਼ਰ ਸਨ।
