ਘਰ ਵਿੱਚ ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ,ਵਿਆਹ ਤੋਂ ਇੱਕ ਦਿਨ ਪਹਿਲਾ ਲਾੜੀ ਹੋਈ ਫਰਾਰ    ਕੈਨੇਡਾ ਦੇ ਸਕੂਲ ''ਚ ਮੌ/ਤ ਦਾ ਤਾਂਡਵ!, ਸ਼ਰੇਆਮ ਹੋਈ ਗੋ/ਲੀਬਾਰੀ 'ਚ 10 ਲੋਕਾਂ ਦੀ ਮੌ/ਤ, ਕਈ ਗੰਭੀਰ ਜ਼/ਖ਼ਮੀ    ਕੱਲ੍ਹ ਤੋਂ ਸ਼ੁਰੂ ਕਰਾਂਗੇ 72 ਘੰਟੇ ਦਾ 'ਆਪ੍ਰੇਸ਼ਨ ਪ੍ਰਹਾਰ-2' - ਡੀ.ਜੀ.ਪੀ.    ਇੱਕੋ ਪਿੰਡ ਵਿੱਚ ਵਿਆਹ ਕਰਾਉਣ ਦੀ ਸਜ਼ਾ, ਮਾਪਿਆਂ ਦਾ ਵੀ ਹੋਵੇਗਾ ਸਮਾਜਿਕ ਬਾਈਕਾਟ    ਪਹਿਲਾਂ ਮੋਬਾਇਲ ਵਾਂਗ ਕਰਵਾਓ ਰੀਚਾਰਜ, ਫਿਰ ਆਊ ਬੱਤੀ, ਪੰਜਾਬ ਵਿਚ ਨਵੇਂ ਹੁਕਮ ਜਾਰੀ    ਪਹਿਲਾਂ ਮੋਬਾਇਲ ਵਾਂਗ ਕਰਵਾਓ ਰੀਚਾਰਜ, ਫਿਰ ਆਊ ਬੱਤੀ, ਪੰਜਾਬ ਵਿਚ ਨਵੇਂ ਹੁਕਮ ਜਾਰੀ    ਜਲੰਧਰ ਚ 'ਆਪ' ਨੇਤਾ ਦੇ ਕਤਲ ਮਾਮਲੇ ’ਚ ਗੈਂਗਸਟਰ ਜੋਗਾ ਫੋਲੜੀਵਾਲ ਸਣੇ 2 ਵਿਰੁੱਧ ਪਰਚਾ    ਜਲੰਧਰ ਚ 'ਆਪ' ਨੇਤਾ ਦੇ ਕਤਲ ਮਾਮਲੇ ’ਚ ਗੈਂਗਸਟਰ ਜੋਗਾ ਫੋਲੜੀਵਾਲ ਸਣੇ 2 ਵਿਰੁੱਧ ਪਰਚਾ    ਕਮਲ ਭਾਬੀ ਕਤਲਕਾਂਡ 'ਚ ਲੋੜੀਂਦੇ ਰਣਜੀਤ ਸਿੰਘ ਨੂੰ ਬਠਿੰਡਾ ਪੁਲਿਸ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ    ਪੋਤੇ ਦੇ ਵਿਆਹ 'ਚ ਹੋਈ ਗੁਸਤਾਖੀ ਲਈ ਸਿਮਰਨਜੀਤ ਮਾਨ ਨੇ ਮੰਗੀ ਮੁਆਫੀ, ਕਿਹਾ....................    
ਕਮਲ ਭਾਬੀ ਕਤਲਕਾਂਡ 'ਚ ਲੋੜੀਂਦੇ ਰਣਜੀਤ ਸਿੰਘ ਨੂੰ ਬਠਿੰਡਾ ਪੁਲਿਸ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ
February 7, 2026
Bhabhi-Kamal-Kaur-Murder

ਕਮਲ ਭਾਬੀ ਕਤਲਕਾਂਡ 'ਚ ਲੋੜੀਂਦੇ ਰਣਜੀਤ ਸਿੰਘ ਨੂੰ ਬਠਿੰਡਾ ਪੁਲਿਸ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ

 ਸੋਸ਼ਲ ਮੀਡੀਆ ਇੰਨਫਿਲੂਏਂਸਰ ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਕਤਲਕਾਂਡ ' ਲੋੜੀਂਦੇ ਕਥਿਤ ਦੋਸ਼ੀ ਨੂੰ ਬੀਤੇ ਦਿਨੀਂ ਅੰਮ੍ਰਿਤਸਰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ, ਜਿਸ ਨੂੰ ਬਠਿੰਡਾ ਪੁਲਿਸ ਅੰਮ੍ਰਿਤਸਰ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਹੈ। ਉਸ ਦੀ ਕਮਲ ਕਤਲ ਸੰਬੰਧੀ ਥਾਣਾ ਕੈਂਟ ਵਿਚ ਦਰਜ ਮੁਕੱਦਮੇ ਵਿਚ ਗ੍ਰਿਫਤਾਰ ਪਾਉਣ ਉਪਰੰਤ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈਜ਼ਿਕਰਯੋਗ ਹੈ ਕਿ ਰਣਜੀਤ ਨੇ ਕਮਲ ਭਾਬੀ ਕਤਲ ਦੇ ਕਥਿੱਤ ਮੁੱਖ ਦੋਸ਼ੀ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਘਟਨਾ ਬਾਅਦ ਦੁਬਈ ਭੱਜਣ ਵਿਚ ਮਦਦ ਕੀਤੀ ਸੀ ਤੇ ਖੁਦ ਲੰਬੇ ਸਮੇਂ ਤੋਂ ਫਰਾਰ ਚੱਲਿਆ ਰਿਹਾ ਸੀ। ਕਮਲ ਦਾ ਕਤਲ ਪਿਛਲੇ ਸਾਲ 10-11 ਜੂਨ ਨੂੰ ਕੀਤਾ ਗਿਆ ਸੀ ਤੇ ਉਸ ਦੀ ਲਾਸ਼ ਬਠਿੰਡਾ ਦੀ ਇਕ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਅੰਦਰੋਂ ਕਮਲ ਦੀ ਗੱਡੀ 'ਚੋਂ ਮਿਲੀ ਸੀ। 
 

Bhabhi Kamal Kaur Murder


Recommended Posts