ਘਰ ਵਿੱਚ ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ,ਵਿਆਹ ਤੋਂ ਇੱਕ ਦਿਨ ਪਹਿਲਾ ਲਾੜੀ ਹੋਈ ਫਰਾਰ    ਕੈਨੇਡਾ ਦੇ ਸਕੂਲ ''ਚ ਮੌ/ਤ ਦਾ ਤਾਂਡਵ!, ਸ਼ਰੇਆਮ ਹੋਈ ਗੋ/ਲੀਬਾਰੀ 'ਚ 10 ਲੋਕਾਂ ਦੀ ਮੌ/ਤ, ਕਈ ਗੰਭੀਰ ਜ਼/ਖ਼ਮੀ    ਕੱਲ੍ਹ ਤੋਂ ਸ਼ੁਰੂ ਕਰਾਂਗੇ 72 ਘੰਟੇ ਦਾ 'ਆਪ੍ਰੇਸ਼ਨ ਪ੍ਰਹਾਰ-2' - ਡੀ.ਜੀ.ਪੀ.    ਇੱਕੋ ਪਿੰਡ ਵਿੱਚ ਵਿਆਹ ਕਰਾਉਣ ਦੀ ਸਜ਼ਾ, ਮਾਪਿਆਂ ਦਾ ਵੀ ਹੋਵੇਗਾ ਸਮਾਜਿਕ ਬਾਈਕਾਟ    ਪਹਿਲਾਂ ਮੋਬਾਇਲ ਵਾਂਗ ਕਰਵਾਓ ਰੀਚਾਰਜ, ਫਿਰ ਆਊ ਬੱਤੀ, ਪੰਜਾਬ ਵਿਚ ਨਵੇਂ ਹੁਕਮ ਜਾਰੀ    ਪਹਿਲਾਂ ਮੋਬਾਇਲ ਵਾਂਗ ਕਰਵਾਓ ਰੀਚਾਰਜ, ਫਿਰ ਆਊ ਬੱਤੀ, ਪੰਜਾਬ ਵਿਚ ਨਵੇਂ ਹੁਕਮ ਜਾਰੀ    ਜਲੰਧਰ ਚ 'ਆਪ' ਨੇਤਾ ਦੇ ਕਤਲ ਮਾਮਲੇ ’ਚ ਗੈਂਗਸਟਰ ਜੋਗਾ ਫੋਲੜੀਵਾਲ ਸਣੇ 2 ਵਿਰੁੱਧ ਪਰਚਾ    ਜਲੰਧਰ ਚ 'ਆਪ' ਨੇਤਾ ਦੇ ਕਤਲ ਮਾਮਲੇ ’ਚ ਗੈਂਗਸਟਰ ਜੋਗਾ ਫੋਲੜੀਵਾਲ ਸਣੇ 2 ਵਿਰੁੱਧ ਪਰਚਾ    ਕਮਲ ਭਾਬੀ ਕਤਲਕਾਂਡ 'ਚ ਲੋੜੀਂਦੇ ਰਣਜੀਤ ਸਿੰਘ ਨੂੰ ਬਠਿੰਡਾ ਪੁਲਿਸ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ    ਪੋਤੇ ਦੇ ਵਿਆਹ 'ਚ ਹੋਈ ਗੁਸਤਾਖੀ ਲਈ ਸਿਮਰਨਜੀਤ ਮਾਨ ਨੇ ਮੰਗੀ ਮੁਆਫੀ, ਕਿਹਾ....................    
ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਕੀਤੀ ਬਿਕਰਮ ਸਿੰਘ ਮਜੀਠੀਆ ਮੁਲਾਕਾਤ, ਕਿਹਾ- ਮਜੀਠੀਆ ’ਤੇ ਲਗਾਏ ਇਲਜ਼ਾਮ ਬੇਬੁਨਿਆਦ
February 2, 2026
Dera-beas-chief-gurinder-singh-d

ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਕੀਤੀ ਬਿਕਰਮ ਸਿੰਘ ਮਜੀਠੀਆ ਮੁਲਾਕਾਤ, ਕਿਹਾ- ਮਜੀਠੀਆ ’ਤੇ ਲਗਾਏ ਇਲਜ਼ਾਮ ਬੇਬੁਨਿਆਦ

ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੇ ਨਾਲ ਨਾਭਾ ਦੀ ਨਵੀਂ ਜੇਲ੍ਹ ਮੁਲਾਕਾਤ ਕੀਤੀ।
ਇਸ ਦੌਰਾਨ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਵੱਡਾ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦਰਜ ਮਾਮਲੇ ਝੂਠੇ ਹੈ। ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਬੇਬੁਨਿਆਦ ਇਲਜ਼ਾਮ ਲਗਾਏ ਗਏ ਹਨ। 
ਉਨ੍ਹਾਂ ਨੇ ਕਿਹਾ ਕਿ ਮਜੀਠੀਆ ਖਿਲਾਫ ਡਰੱਗ  ਦੇ ਸਾਰੇ ਮਾਮਲੇ ਝੂਠੇ ਹਨ। ਮਜੀਠੀਆ ਮੇਰੇ ਦੋਸਤ ਹਨ ਅਤੇ ਅੱਗੇ ਵੀ ਮਿਲਦਾ ਰਹਾਂਗਾ। ਰਿਸ਼ਤੇਦਾਰੀ ਆਪਣੀ ਥਾਂ ਅਤੇ ਸਰਕਾਰ ਆਪਣੀ ਥਾਂ ਹੈ। ਦੱਸ ਦਈਏ ਕਿ ਨਾਭਾ ਜੇਲ੍ਹ ਦੇ ਬਾਹਰ ਵੱਡੀ ਗਿਣਤੀ ਲੋਕ ਵੀ ਮੌਜੂਦ ਹਨ। ਨਾਲ ਹੀ ਪੁਲਿਸ ਵੀ ਤੈਨਾਤ ਹੈ। 
 

Dera beas chief gurinder singh dhillon


Recommended Posts